साणु तेरे ही मिलन दा

साणु तेरे मिलन दा चाह सोह्णेया
साणु तेरे मिलान दा -2


मैं ता तेरी हीर सलेटी -2
कितो रांझन बन के आ सोह्णेया
साणु तेरे मिलान दा....

आप प्रीत लगायी पहले -2
नाले खींचा दितिया पा सोह्णेया
साणु तेरे मिलान दा....


तेरे जेहा मेनू होर ना कोई -2
होर केहड़ी निमानी दिखा सोह्णेया
साणु तेरे मिलान दा....

दर्शन करके मैं न रज्जी  -2
दित्ता जामा सफल बना सोह्णेया
साणु तेरे मिलान दा....




ਸਾਨੂੰ ਤੇਰੇ ਮਿਲਣ ਦਾ, ਚਾਅ ਸੋਹਣਿਆ,
ਸਾਨੂੰ ਤੇਰੇ ਮਿਲਣ ਦਾ ll -2

ਮੈਂ ਤਾਂ ਤੇਰੀ, ਹੀਰ ਸਲੇਟੀ -2
ਕਿਤੋਂ ਰਾਂਝਣ, ਬਣਕੇ ਆ ਸੋਹਣਿਆ,
ਸਾਨੂੰ ਤੇਰੇ ਮਿਲਣ ਦਾ.....

ਆਪੇ ਪ੍ਰੀਤ, ਲਗਾਈ ਪਹਿਲੇ -2
ਨਾਲੇ ਖਿੱਚਾਂ, ਦਿੱਤੀਆਂ ਪਾ ਸੋਹਣਿਆ,
ਸਾਨੂੰ ਤੇਰੇ ਮਿਲਣ ਦਾ...

ਤੇਰੇ ਜੇਹਾ ਮੈਨੂੰ, ਹੋਰ ਨਾ ਕੋਈ -2
ਹੋਰ ਕੇਹੜੀ, ਨਿਮਾਣੀ ਦਿਖਾ ਸੋਹਣਿਆ,
ਸਾਨੂੰ ਤੇਰੇ ਮਿਲਣ ਦਾ.....

ਦਰਸ਼ਨ ਕਰਕੇ, ਮੈਂ ਨਾ ਰੱਜੀ -2
ਦਿੱਤਾ ਜਾਮਾ, ਸਫ਼ਲ ਬਣਾ ਸੋਹਣਿਆ,
ਸਾਨੂੰ ਤੇਰੇ ਮਿਲਣ ਦਾ.....

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (218 downloads)